Punjabi - Satguru = Christ Ram Dass Ji compares Gurmukhs against Koorriyaar.

2016-03-28 1

Punjabi - Satguru = Christ Ram Dass Ji compares Gurmukhs against Koorriyaar.

ਸਲੋਕੁ ਮਃ ੪ ॥ ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥ ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥ ਨਾਮੁ ਪਦਾਰਥੁ ਪਾਇਆ ਚਿੰਤਾ ਗਈ ਬਿਲਾਇ ॥ ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭ ਜਾਇ ॥ ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥੧॥ ਮਃ ੪ ॥ ਸਤਿਗੁਰ ਪੁਰਖਿ ਜਿ ਮਾਰਿਆ ਭ੍ਰਮਿ ਭ੍ਰਮਿਆ ਘਰੁ ਛੋਡਿ ਗਇਆ ॥ ਓਸੁ ਪਿਛੈ ਵਜੈ ਫਕੜੀ ਮੁਹੁ ਕਾਲਾ ਆਗੈ ਭਇਆ ॥ ਓਸੁ ਅਰਲੁ ਬਰਲੁ ਮੁਹਹੁ ਨਿਕਲੈ ਨਿਤ ਝਗੂ ਸੁਟਦਾ ਮੁਆ ॥ ਕਿਆ ਹੋਵੈ ਕਿਸੈ ਹੀ ਦੈ ਕੀਤੈ ਜਾਂ ਧੁਰਿ ਕਿਰਤੁ ਓਸ ਦਾ ਏਹੋ ਜੇਹਾ ਪਇਆ ॥ ਜਿਥੈ ਓਹੁ ਜਾਇ ਤਿਥੈ ਓਹੁ ਝੂਠਾ ਕੂੜੁ ਬੋਲੇ ਕਿਸੈ ਨ ਭਾਵੈ ॥ ਵੇਖਹੁ ਭਾਈ ਵਡਿਆਈ ਹਰਿ ਸੰਤਹੁ ਸੁਆਮੀ ਅਪੁਨੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ॥ ਏਹੁ ਬ੍ਰਹਮ ਬੀਚਾਰੁ ਹੋਵੈ ਦਰਿ ਸਾਚੈ ਅਗੋ ਦੇ ਜਨੁ ਨਾਨਕੁ ਆਖਿ ਸੁਣਾਵੈ ॥੨॥ {ਪੰਨਾ 653}

My ebook has been published by Kindle. ASIN: B01AVLC9WO
In Jesus, we are to be solitary Royal Priests.
http://www.nijjhar.webspace.virginmedia.com/antichrist.htm
Flesh + soul = Once-born natural Disciple of the Rabbis
Flesh + soul + spirit = Twice-born sensible Labouring son of God
Fanatics are super bastard Devils – John 8v44:-
http://www.nijjhar.webspace.virginmedia.com/seedterr.htm
http://www.nijjhar.webspace.virginmedia.com/fanbastards.htm
Much confused Trinity is explained:-
Playlist:- https://www.youtube.com/playlist?list=PL0C8AFaJhsWyU_oUMJodHvSZGoNDPk5bu
John's baptism:-
http://www.nijjhar.webspace.virginmedia.com/johnsig.docx
Please print these pages to understand Baani as well:-
Punjabi Book:-
http://www.nijjhar.webspace.virginmedia.com/pbook.htm
http://www.nijjhar.webspace.virginmedia.com/trinitynew.jpg
http://www.nijjhar.webspace.virginmedia.com/johnsig.jpg