Parkash Singh Badal speech Sadhbhawna Rally Moga 28 Nov 2015

2015-11-28 844

ਬਾਦਲ ਨੇ ਪਹਿਲਾਂ ਕਿਹਾ ਅਸੀ 10 ਸਾਲ ਰਾਜ ਕੀਤਾ ਫਿਰ ਉਸੇ ਵੇਲੇ ਕਿਹਾ ਸੇਵਾ ਕੀਤਾ (LOL)
ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਗੁਰੂ ਸਾਹਿਬਾਨ ਨੇ ਦਿੱਤਾ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਾਂਝੀਵਾਲਤਾ ਦੀ ਪ੍ਰਤੱਖ ਮਿਸਾਲ
ਜਿਨ੍ਹਾਂ ਨੇ ਪਹਿਲਾਂ ਪੰਜਾਬ ਨੂੰ ਅੱਗ ਲਾਈ ਸੀ, ਹੁਣ ਫੇਰ ਲਾਉਣਾ ਚਾਹੁੰਦੇ ਨੇ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੁਝ ਲੋਕਾਂ ਨੇ ਫਾਇਦਾ ਚੁੱਕਣਾ ਚਾਹਿਆ
ਸਰਬੱਤ ਖਾਲਸਾ ਕਰਾਉਣ ਵਾਲਿਆਂ ਨੇ ਪਹਿਲਾਂ ਵੀ ਸੂਬੇ ਨੂੰ ਅੱਗ ਲਾਈ ਸੀ : ਬਾਦਲ