ਇਹ ਵੀਡੀਓ ਓਸ ਸਮੇਂ ਦੀ ਹੈ ਜਦੋਂ ਜਥੇਦਾਰ ਗਿਆਨੀ ਧਿਆਨ ਸਿੰਘ ਮੰਡ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਕੌਮ ਦੇ ਨਾਮ ਸੰਦੇਸ਼ ਦੇਣ ਪਹੁੰਚੇ ਸਨ।
ਸੰਗਤਾਂ ਵਿਚ ਜਿੰਨਾ ਗੁੱਸਾ ਗੁਰਬਚਨੇ ਤੇ ਮੱਕੜ ਵਾਸਤੇ ਸੀ , ਓਸਦੇ ਉਲਟ ਜਥੇਦਾਰ ਮੰਡ ਵਾਸਤੇ ਜੋ ਗਰਮਜੋਸ਼ੀ ਸੰਗਤ ਨੇ ਦਿਖਾਈ ਓਹ ਦੇਖਣ ਲਾਇਕ ਸੀ।
ਇਹ ਹੁੰਦਾ ਕੌਮ ਨਾਲ ਵਫ਼ਾ ਨਿਭਾਉਣ ਦਾ ਫਲ।