ਬਿਲਕੁਲ ਸਹੀ ਤਰੀਕਾ ਕੱਟੜ ਧਰਮੀਆਂ ਨਾਲ਼ ਨਜਿੱਠਣ ਦਾ
ਦੇਖੋ ਕਿਸ ਤਰਾੰ ਇਹ ਗੂੰਡੇ ਲੋਕ ਗੂੰਡਾਗਰਦੀ ਕਰਦੇ ਹਨ ਅਤੇ ਮਹੌਲ ਖਰਾਬ ਕਰਦੇ ਹਨ।
ਜੇ ਕਿਸੇ ਪੁਲਸ ਇਸੇ ਤਰਾੰ ਸਹੀ ਰੋਲ ਅਦਾ ਕਰੇ ਕਿਸੇ ਦੀ ਕੀ ਮਜਾਲ ਗੂੰਡਾਗਰਦੀ ਕਰਜੇ, ਇਹ ਪੂਰੀ ਵਿਡੀਉ ਦੇਖੋ, ਮੱੇਰਾ ਸਲਾਮ ਹੈ ਮੋਕੇ ਤੇ ਪਹੁੰਚ ਕੇ ਸਹੀ ਡਿਉਟੀ ਨਿਭਾ ਰਹੇ ਪੁਲਸ ਅਫਸਰਾੰ ਨੂੰ....!!!!