Rupinder Singh and Jaswinder Singh- TORTURE ON SIKHS 2015

2015-11-05 2,737

ਫੜੇ ਹੋਏ ਮੁੰਡਿਆਂ ਤੇ ਤਸ਼ੱਦਦ ਓਹਨਾਂ ਦੀ ਜ਼ੁਬਾਨੀ "
ਆਹ ਕੁਛ ਪਹਿਲੀ ਵਾਰੀ ਨੀ ਹੋਇਆ ---- ਭਿੰਡਰਾਂਵਾਲਿਆਂ ਤੋਂ ਪਹਿਲਾਂ ਵੀ ਇਹੀ ਕੁਛ ਹੁੰਦਾ ਰਿਹਾ ਆ ---- ਜੇ ਨਹੀਂ ਯਕੀਨ ਤਾਂ ਭਿੰਡਰਾਂਵਾਲਿਆਂ ਦੀਆਂ ਵੀਡੀਓ ਦੇਖੋ ਸੁਣੋ ----ਓਹਨਾਂ ਨੇ ਫਿਰ ਅੱਕ ਕੇ ਹੀ ਸੋਧੇ ਲਾਉਣੇ ਸ਼ੁਰੂ ਕੀਤੇ ਸੀ ਦੁਸ਼ਟਾਂ ਦੇ ----- ਹੁਣ ਪਤਾ ਲੱਗਾ ਇਤਿਹਾਸ ਕਿਓਂ ਦੁਹਰਾ ਹੋ ਰਿਹਾ ਆ ? ------ "ਕਿਓੰਕੇ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਤੋਂ ਅਕਲ ਨਹੀਂ ਲੈਂਦੀਆਂ ਇਤਿਹਾਸ ਓਹਨਾਂ ਨੂੰ ਮੁੜ ਅਕਲ ਦੇਣ ਆਉਂਦਾ ਆ " ------ ਸੋ ਇਸ ਲਈ ਹੁਣ ਇਹ ਤੁਸੀਂ ਫੈਂਸਲਾ ਕਰਨਾ ਆ ਕੇ ਪੁਰਾਣੇ ਇਤਿਹਾਸ ਤੋਂ ਈ ਅਕਲ ਲੈ ਲੈਣੀ ਆ ਜਾਂ ਫਿਰ ਇੱਕ ਵਾਰ ਫ਼ਿਰ 84 ਦੁਹਰਾਉਣਾ ਆ -----" ਤੁਹਾਨੂੰ ਬਖਸ਼ਣਾ ਕਿਸੇ ਨੇ ਨੀ ------ ਟ੍ਰੈਕ ਵਿਛ ਚੁੱਕਾ ਆ ਸਿੱਖ ਕੌਮ ਲਈ , ਗੱਡੀ ਲੀਹੇ ਚਾੜ੍ਹ ਰਹੇ ਆ ਬੱਸ ਹੁਣ ਤਾਂ ---- ਆਪਣੀ ਅੱਖੀ ਦੇਖ ਲਿਓ ਕਿੱਦਾਂ ਕੌਮ ਖਤਮ ਕਰਨਗੇ ਅਗਲੇ ਭਾਰਤ ਚ --