ਭਾਈ ਕਰਮ ਸਿੰਘ ਜੋਗੀ ਜੋ ਕੇ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾ ਦੇ ਫੁਫੜ ਹਨ! ਕੱਲ ਰਾਤ ਤੋ ਭਗਵੰਤ ਮਾਨ ਦੇ ਬਾਰੇ ਜੋ ਪਰਚਾਰ ਕੀਤਾ ਜਾ ਰਿਆ ਉਸ ਬਾਰੇ ਭਾਈ ਕਰਮ ਸਿੰਘ ਜੋਗੀ ਨੇ ਕੀਤਾ ਆਪਣਾ ਬਿਆਨ ਜਾਰੀ !