ਸਿੰਘ ਸਰਦਾਰੋ ਹੁਣ ਇਹ ਮੌਕਾ ਹੱਥੋ ਜਾਣ ਨਾ ਦਿਉ ਅਕਾਲ ਤਖਤ ਸਾਹਿਬ ਚੋਰਾਂ ਅਤੇ ਮਹੰਤਾਂ ਤੋਂ ਅਜ਼ਾਦ ਕਰਵਾ ਕੇ ਹੀ ਸਾਹ ਲਿਊ ਇਹ ਮੌਕਾ ਫੇਰ ਨਹੀਂ ਮਿਲਣਾ