ਲਾਪਤਾ ਹੋਏ ਅਮੀਰ ਪੰਜਾਬੀ ਰਣਜੀਤ ਸਿੰਘ ਪਵਾਰ ਦਾ ਕੁਝ ਥਹੁ ਪਤਾ ਨਹੀਂ ਲੱਗ ਰਿਹਾ

2015-05-28 1

ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ ਤੋਂ 7 ਮਈ ਨੂੰ ਪੰਜਾਬ ਗਏ ਅਤੇ ਫਗਵਾੜਾ ਤੋਂ ਲਾਪਤਾ ਹੋਏ ਅਮੀਰ ਪੰਜਾਬੀ ਰਣਜੀਤ ਸਿੰਘ ਪਵਾਰ ਦਾ ਕੁਝ ਥਹੁ ਪਤਾ ਨਹੀਂ ਲੱਗ ਰਿਹਾ। ਬੀ ਬੀ ਸੀ ਨੇ ਇਸ ਬਾਰੇ ਵਿਸ਼ੇਸ਼ ਕਵਰੇਜ ਕੀਤੀ ਹੈ ਅਤੇ ਪਰਿਵਾਰ ਨੇ ਉਸਦਾ ਪਤਾ ਦੱਸਣ ਵਾਲੇ ਨੂੰ 25 ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਹੈ:
The family of a Wolverhampton businessman, feared kidnapped or killed in India, say the authorities must do more to investigate his disappearance. Wealthy hotelier Ranjit Singh Power was last seen three weeks ago.
BBC story:

Videos similaires