ਜਦੋਂ ੲਿੱਕ NRI ਵੀਰ(Ranjit from Nawashehar) ਅਾਪਣੇ ਪਰਿਵਾਰ ਨੂੰ ਬਿਨ੍ਹਾਂ ੲਿਤਲਾਹ ਕੀਤੇ ਅਚਾਨਕ ਘਰ ਪੁੱਜ ਗਿਅਾ ਤਾਂ ੳੁਸਦੇ ਪਰਿਵਾਰ ਦੀ ਖੁਸ਼ੀ ਤੇ ਅਚੰਭੇ ਦਾ ਕੋੲੀ ਠਿਕਾਣਾ ਨਾ ਰਿਹਾ। ਪਰਿਵਾਰ ਦੇ ਜੀਅਾਂ ਦੇ reaction ਸ਼ਬਦਾਂ ਨਾਲ ਬਿਅਾਨ ਕਰਨੇ ਅੌਖੇ ਨੇ, ਜਿਸ ਮਾਂ ਦਾ ਪੁੱਤਰ, ਭੈਣ ਦਾ ਭਰਾ ਤੇ ਦਾਦੀ ਦਾ ਪੋਤਰਾ 3 ਸਾਲਾਂ ਮਗਲੋਂ ਬਿਨ੍ਹਾਂ ਕੁਝ ਦੱਸੇ ਪੁੱਛੇ ਅਚਾਨਕ ੳੁਸਦੇ ਸਾਹਮਣੇ ਅਾ ਖੜਾ ਹੋਵੇ, ਓਹਨਾਂ ਦੇ ਹਾਲ ਦਾ ਬਿਅਾਨ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਵੀ ਪਰਿਵਾਰਾਂ ਦਾ ਕੋੲੀ ਮੈੰਬਰ ਕੰਮਾਂ-ਕਾਰਾਂ ਲੲੀ ਲੰਮੇ ਸਮੇਂ ਓੁਹਨਾਂ ਤੋਂ ਦੂਰ ਰਹਿੰਦੇ ਹੈ, ੲਿਹ ਵੀਡੀਓ ਓੁਹਨਾਂ ਸਾਰਿਅਾਂ ਲੲੀ।