ban non hindus in har ki pauri - bjp mp yogi adiyanath

2015-04-26 22

ਸਿੱਖ ਧਰਮ ਨੂੰ ਪਾਣੀ ਪੀ ਪੀ ਕੋਸਣ ਵਾਲੇ ਕਾਮਰੇਟ ਕਤੀੜ ਦੀਆਂ ਜੇ ਔਰਤਾਂ ਦੇਖੋ ਤਾਂ ਨਗਰ ਕੀਰਤਨ ਵਿਚੋਂ ਭਰ ਭਰ ਲਿਫਾਫੇ ਲਿਆਉਂਦੀਆਂ ਹੁੰਦੀਆਂ। ਫੋਟੋ ਵੀ ਪਾ ਸਕਦੇ ਪਰ ਕੀ ਕਰੀਏ ਫਿਰ ਕਹਿਣ ਅਸੀਂ ਅਮਰੀਕਨ ਕਾਨੂੰਨ ਨਾਲ ਸਾਡੀਆਂ ਔਰਤਾਂ ਅਤੇ ਬੱਚਿਆਂ ਦੀਆਂ ਫੋਟੋ ਪਾਉਣ ਕਰਕੇ ਕੇਸ ਕਰ ਦੇਣਾ। ਬੜੀ ਹੈਰਾਨੀ ਹੁੰਦੀ ਜੋ ਸਾਰਾ ਦਿਨ ਫੇਸਬੁੱਕ ਤੇ ਸਿੱਖ ਧਰਮ ਨੂੰ ਭੰਡਦੇ ਉਨ੍ਹਾ ਦੀਆਂ ਅੋਰਤਾਂ ਨਗਰ ਕੀਰਤਨ ਵਿਚੋਂ ਭਰ ਭਰ ਲਿਫਾਫੇ ਲਿਅਾਉਂਦੀਆਂ। ਗੁਰਦੁਆਰਾ ਸਾਹਿਬ ਤੋਂ ਲਿਆਂਦਾ ਲੰਗਰ ਛਕ ਕੇ ਸਾਰਾ ਦਿਨ ਵਿਹਲੜਾਂ ਨੇ ਭੰਡਣਾਂ ਸਿੱਖਾਂ ਨੂੰ। ਸ਼ਿਵ ਸੈਨਾ ਆਰ ਐਸ ਐਸ ਜੋ ਹਿੰਦੂ ਸਿੱਖ ਭਾਈਚਾਰੇ ਦੀ ਸੱਭ ਤੋਂ ਵੱਡੀ ਦੁਸ਼ਮਣ ਹੈ ਤੇ ਸਾਰਾ ਦਿਨ ਬਕਵਾਸ ਕਰ ਦੇ ਰਹਿੰਦੇ ਨੇ, ਉਨ੍ਹਾਂ ਨੂੰ ਅਸੀਂ ਸਲਾਹ ਦਿੰਦੇ ਕਿ ਬਾਹਰਲੇ ਮੁਲਕ ਦੇ ਕਿਸੇ ਨਗਰ ਕੀਰਤਨ ਵਿਚ ਜਾਉ, ਉਥੇ ਦੇਖੋ ਹਿੰਦੂ ਵੀਰਾਂ ਦੀ ਸ਼ਰਧਾ।

ਉਦਾ ਹੋਰ ਗਲ੍ਹ ਦੱਸਦੇ ਕਾਮਰੇਟ ਕਤੀੜ ਅਤੇ ਸ਼ਿਵ ਸੈਨਾ ਕੈਟੇਗਰੀ ਦੇ ਲੋਕ ਵੀ ਨਗਰ ਕੀਰਤਨ ਵਿਚ ਦੇਖਣ ਮਿਲਣਗੇ ਕਿਉਂਕਿ ਹਿੰਦੁਸਤਾਨ ਦੀ ਕਿਸੇ ਹੋਰ ਕੌਮ ਦੇ ਇੰਨੇ ਵੱਡੇ ਸਮਾਗਮ ਬਾਹਰਲੇ ਦੇਸ਼ਾ ਵਿਚ ਨਹੀਂ ਹੁੰਦੇ ਜਿੰਨੇ 2 ਪ੍ਰਤੀਸ਼ਤ ਘੱਟ ਗਿਣਤੀ ਸਿੱਖਾਂ ਦੇ।
ਉੱਥੇ ਕਾਮਰੇਟ, ਹਿੰਦੂ, ਰਾਧਾ ਸੁਆਮੀ ਤੇ ਹੋਰ ਸਾਧਾਂ ਦੇ ਚੇਲੇ ਵੀ ਹੁੰਦੇ। ਆਪਣਾ ਵੱਖਰਾ ਧਰਮ ਬਣਾਉਣ ਦਾ ਦਾਅਵਾ ਕਰਨ ਵਾਲੇ ਵੀ ਹੁੰਦੇ। ਇਥੋਂ ਤੱਕ ਕਿ ਪਾਕਿਸਤਾਨੀ ਤੇ ਬੰਗਾਲੀ ਵੀ ਹੁੰਦੇ।
ਇਨ੍ਹਾਂ ਵਿਚੋਂ ਉਹ ਲੋਕ ਵੀ ਹੁੰਦੇ ਜੋ ਫੇਸਬੁੱਕ ਤੇ ਸਿੱਖ ਧਰਮ ਖਿਲਾਫ ਬੋਲਦੇ।
ਪਰ ਉੱਥੇ ਇਹ ਜ਼ਰੂਰ ਜਾਂਦੇ ਕਿਉਂਕਿ ਉੱਥੇ ਜਾਣ ਨਾਲ ਇਨ੍ਹ ਲੋਕਾਂ ਦੇ ਲਿੰਕ ਵੀ ਬਣਦੇ। ਜਿਸ ਸਿਰ ਤੇ ਇਹ ਬਿਜ਼ਨੈਸ ਕਰਦੇ ਅਤੇ ਆਪਣੀ ਰੋਜ਼ੀ ਰੋਟੀ ਦਾ ਜੁਗਾੜ ਵੀ ਲਾਉਂਦੇ।
ਪਰ ਫਿਰ ਵੀ ਸਿੱਖ ਧਰਮ ਨੂੰ ਕੋਸਦੇ।
ਲੱਗਪੱਗ ਹਰ ਮੁਲਕ ਵਿਚ ਜਦੋਂ ਨਗਰ ਕੀਰਤਨ ਜਾਂ ਸਮਾਗਮ ਹੁੰਦੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਦੇ ਨਾਮ ਦੇ ਜੈਕਾਰੇ ਵੀ ਲੱਗਦੇ ਹਨ।

ਇਸ ਕਰਕੇ ਆਪਾਂ ਕਹਿੰਦੇ ਬੋਲਣ ਦਿਉ ਇਨ੍ਹਾਂ ਨੂੰ ਫੇਸਬੁੱਕ ਤੇ। ਉੱਥੇ ਨਗਰ ਕੀਰਤਨ ਵਿਚ ਸਿੱਖਾਂ ਦੇ ਸਾਹਮਣੇ ਸੰਤ ਭਿੰਡਰਾਂਵਾਲਿਆਂ ਬਾਰੇ ਬੋਲ ਕੇ ਦਿਖਾਉ...

ਚਲ ਹੁਣ ਵਿਚਾਰੇ ਵਿਹਲੇ ਕਰਨ ਵੀ ਕੀ। ਬੀਬੀਆਂ ਇਨ੍ਹਾਂ ਦੀਆਂ ਲਿਫਾਫੇ ਭਰ ਕੇ 2-4 ਦਿਨ ਦਾ ਸਮਾਨ ਲੈ ਆਉਂਦੀਆਂ ਖਾਣ ਪੀਣ ਦਾ। ਕੋਈ ਟੈਂਸ਼ਨ ਹੀ ਨਹੀਂ। ਫਿਰ ਐਤਵਾਰ ਆ ਜਾਣਾ। ਫਿਰ ਭਰ ਕੇ ਲੈ ਆਉਣਾ।

ਗੁਰਦੁਆਰਾ ਸਾਹਿਬ ਇੱਕ ਅਜਿਹਾ ਸਥਾਨ ਹੈ ਜਿਥੇ ਲੰਗਰ ਛਕਾਉਣ ਤੋਂ ਜਾਂ ਲਿਫਾਫਾ ਭਰ ਕੇ ਦੇਣ ਤੋਂ ਪਹਿਲਾਂ ਇਹ ਨਹੀਂ ਪੁੱਛਦੇ ਕਿ ਤੂੰ ਕਿਸ ਧਰਮ ਦਾ। ਜਿਵੇਂ ਇਨ੍ਹਾਂ ਹਿੰਦੂ ਧਰਮ ਵਿਚ ਭਾਰਤੀ ਸਾਂਸਦ BJP MP Yogi Adityanath ਬਿਆਨ ਦਿੰਦੇ ਕਿ ਗੈਰ ਹਿੰਦੂਆਂ ਦਾ ਮੰਦਿਰ ਵਿਚ ਵਿਚ ਦਾਖਲ ਹੋਣਾ ਮਨਾ ਕਰਨਾ ਚਾਹੀਦਾ।

ਹੁਣ ਇਸ ਤੋਂ ਜ਼ਿਆਦਾ ਮਨੁੱਖਤਾ ਦੀ ਉਦਾਹਰਨ ਕੀ ਦਿੱਤੀ ਜਾ ਸਕਦੀ।
ਪਰ ਹਾਸੇ ਵਾਲੀ ਗਲ੍ਹ ਤਾਂ ਹੈ ਕਿ ਚੰਗੇ ਕੰਮਾ ਵਿਚ 2 ਪ੍ਰਤੀਸ਼ਤ ਘਟ ਗਿੱਣਤੀ ਸਿੱਖ ਕੌਮ ਦਾ ਮੁਕਾਬਲਾ 98 ਪ੍ਰਤੀਸ਼ਤ ਲੋਕ ਜ਼ਿਆਦਾ ਚੰਗੇ ਕੰਮਾਂ ਨਾਲ ਕਰਨ ਦੀ ਬਜਾਏ ਬਸ ਸਾਰਾ ਦਿਨ ....

2 ਪ੍ਰਤੀਸ਼ਤ ਸਿੱਖਾਂ ਨੂੰ 98 ਪ੍ਰਤੀਸ਼ਤ ਵਲੋਂ ਇਹ ਤਾਅਨਾ ਦੇਣਾ ਕਿ ਫਿਰ ਕੀ ਹੋਇਆ ਬਾਕੀ ਦੁਨੀਆ ਵੀ ਕੁਦਰਤੀ ਆਫਤਾਂ ਵੇਲੇ ਮਦੱਦ ਕਰਦੀ ਹੈ ਬਿੱਲਕੁਲ ਹੀ ਹਾਸੋਹੀਣਾ ਹੈ। ਗਲ੍ਹ ਇਦਾ ਕਰਦੇ ਜਿਵੇਂ ਇਨ੍ਹਾਂ ਦਾ ਅੰਬਾਨੀ (ਕੋਈ ਸੰਸਥ ਦਾ ਵੀ ਨਾਮ ਦੱਸ ਦਿਉ) ਆਪਣੇ ਘਰ ਦੀ ਕਿਚਨ ਵਿਚ ਰੋਜ਼ 1 ਲੱਖ ਲੋਕਾਂ ਲਈ ਪ੍ਰਸ਼ਾਦਾ ਤਿਆਰ ਕਰਦਾ ਹੋਵੇ। ਜੰਮੂ ਕਸ਼ਮੀਰ ਵਿਚ ਜਦੋਂ ਹੜ੍ਹ ਆਏ ਸੀ ਤਾਂ ਸ਼੍ਰੋਮਣੀ ਕਮੇਟੀ ਨੇ ਰੋਜ਼ 1 ਲੱਖ ਲਈ ਪ੍ਰਸ਼ਾਦਾ ਤਿਆਰ ਕਰਕੇ ਭੇਜਿਆ ਸੀ। ਜੇ ਅੰਬਾਨੀ ਜਾਂ ਕਿਸੇ ਹੋਰ ਨੇ ਕਿਤੇ ਤਿਆਰ ਕੀਤਾ ਹੁੰਦਾ ਭਾਰਤੀ ਵਿਕਾਊ ਮੀਡੀਆ ਤੇ ਅੰਬਾਨੀ ਅੰਬਾਨੀ ਹੋਣੀ ਸੀ ਕਿਉਂਕਿ ਉਹ ਤੇ ਕੋਈ ਵੀ ਮੌਕਾ ਨਹੀਂ ਛੱਡਦੇ ਫੋਟੋ ਖਿਚਾਉਣ ਦਾ।
ਭਾਰਤੀ ਵਿਕਾਊ ਮੀਡੀਆ ਨੇ ਟੱਪ ਟੱਪ ਖਬਰ ਦਿਖਾਈ ਹਾਇਉ ਸਿੱਖਾਂ ਦੀ ਲੜਾਈ ਹੋ ਗਈ, ਹਾਇਉ ਨੇ ਪਾਠੀ ਕੁਟੱਤਾ।
ਭਰਾਵੋ ਲੰਗਰ ਸੇਵਾ ਵੀ ਉਨ੍ਹਾਂ ਗੁਰੂ ਸਾਹਿਬਾਨ ਦੀ ਹੀ ਚਲਾਈ ਹੋਈ ਹੈ ਜਿਨ੍ਹਾਂ ਦੀ ਬੇਅਦਵੀ ਕਰਨ ਵਾਲਿਆਂ ਨੂੰ ਤੁਸੀਂ ਹੀਰੋ ਬਣਾਉਂਦੇ।
ਅੱਜ ਤੱਕ ਕਿਸੇ ਭਾਰਤੀ ਮੀਡੀਆ ਨੇ ਸਿੱਖਾਂ ਵਲੋਂ ਕੀਤੀ ਜਾਦੀ ਸੇਵਾ ਨਹੀਂ ਦਿਖਾਈ।

ਭਾਰਤ ਦੀ ਗ਼ਲ ਵੱਖਰੀ। ਜਿਨ੍ਹਾਂ ਨੇ ਹਿੰਦੁਸਤਾਨ ਦੇ ਸਿਲੇਬਸ ਦਾ ਝੂਠਾ ਇਤਿਹਾਸ ਪੜਿਆ , ਆਸ਼ਿਕੀ ਕਵਿਤਾਵਾਂ ਪੜ੍ਹੀਆਂ ਉਨਾ ਨਾਲ ਦਿਮਾਗ ਖਪਾਉਣ ਦੀ ਵੀ ਬਹੁਤੀ ਲੋੜ ਨਹੀਂ।