Duhra Live Entertainment & Gateway Pizza Jawahar Padda Presents Mela Teeyan da Surrey bc Canada by Duhra Live Productions, Daljit Dosanjh,asha Sharma, Miss Pooja,Roshan Prince and all Friends, Video & Editing by Sarjinder Duhra Canada Wala ( Sukha Duhre Wala ) ਮੇਲੇਆਂ 'ਚੋਂ ਮੇਲਾ ਵੇਖਣਾ ਤੇ ਵੇਖੋ ਗੇਟਵੇ ਪੀਜ਼ਾ ਸਰੀ ਸ਼ਹਿਰ ਦਾ " ਤੀਆਂ ਦਾ ਮੇਲਾ " ਬੀਬੀਆਂ,ਭੈਣਾਂ,ਬੱਚੀਆਂ ਲਈ ਮਈ 4th ਦੁਪਹਿਰ ਇੱਕ ਵਜੇ ਤੋਂ ਸ਼ਾਮ ਸੱਤ ਵਜੇ ਤੱਕ ਬੰਬੇ ਪੈਲਿਸ ਸਰੀ ਵਿੱਚ ਜਵਾਹਰ ਪੱਡਾ ਲੈ ਕੇ ਆ ਰਹੇ ਨੇ ਚੋਟੀ ਦੀਆਂ ਗਾਇਕਾਵਾਂ । ਪਿੱਛਲੇ ਮੇਲੇ ਤੇ ਹੋਇਆ ਇਕੱਠ ਤੇ ਮਸਤੀ ਆਪਣੀ ਅੱਖੀਂ ਵੇਖੋ, ਮਿਸ ਪੂਜਾ ਦੇ " ਦੇਸੀ ਰੰਗ ਦੁਹੜਾ ਲਾਇਵ ਦੇ ਸੰਗ